ਆਨਲਾਈਨ ਅਪਲਾਈ ਕਰਨ ਦੀ ਮਿਤੀ 25 ਅਪ੍ਰੈਲ 2020 ਤੋਂ 30 ਜੂਨ 2020 ਤੱਕ ਇੰਡੀਅਨ ਆਰਮੀ ਦੀ ਵੈੱਬਸਾਈਟ www.joinindianarmy.nic.in ਤੇ
ਕੌਣ ਅਪਲਾਈ ਕਰ ਸਕੇਗਾ- ਸਾਰੇ ਭਾਰਤੀ
ਰੈਲੀ ਦਾ ਸਥਾਨ- ਅੰਬਾਲਾ, ਲਖਨਊ, ਬੇਲਗਾਮ ਅਤੇ ਸ਼ਿਲਾਂਗ
ਪੋਸਟ ਦਾ ਨਾਂ- Soldier General Duty (Women Military Police)
ਲੋੜੀਂਦੀ ਯੋਗਤਾ - ਦਸਵੀਂ ਪਾਸ ਕੁੱਲ 45% ਅੰਕ ਜਾਂ ਵੱਧ ਅਤੇ ਹਰ ਵਿਸ਼ੇ ਵਿੱਚ ਘੱਟੋ-ਘੱਟ 33 %
ਸਰੀਰਕ ਯੋਗਤਾ:-
ਲੰਬਾਈ - ਘੱਟੋ-ਘੱਟ 145 ਸਮ ਸਾਰਿਆਂ ਲਈ
ਭਾਰ - ਲੰਬਾਈ ਅਨੁਸਾਰ ਆਰਮੀ ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ
ਉਮਰ - 17.5 ਤੋਂ 21 ਸਾਲ ਜਾਂ ਜਨਮ ਮਿਤੀ 01.10.1999 ਅਤੇ 01.04.2003 ਦੇ ਵਿੱਚ
Physical fitness test:-
1.6 km run - Running willbe divided into two groups based on timing
(1) upto 7 min. 30 seconds - I group
(2) From 7 min. 30 seconds to 8 min. - II group
Long jump - 10 feet. candidate will have to qualify only.
High jump - 3 feet . Candidate will have to qualify only.
ਨੋਟ:-1. ਸਿਰਫ ਅਣਵਿਆਹੀਆਂ ਕੁੜੀਆਂ ਹੀ ਇਸ ਰੈਲੀ ਲਈ ਯੋਗ ਹਨ।
2.ਰੈਲੀ ਵਿੱਚ ਭਾਗ ਲੈਣ ਲਈ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੈ।
3. ਰੈਲੀ ਵਿੱਚ ਭਾਗ ਲੈਣ ਲਈ ਐਡਮਿਟ ਕਾਰਡ ਕੋਲ ਹੋਣਾ ਚਾਹੀਦਾ ਹੈ।
Website for Applying Online
www.joinindianarmy.nic.in
੍ਰ੍੍ਰ੍ਰ੍੍੍ਰ੍੍ਰ੍ਰ੍੍ਰ੍੍੍੍੍੍ਰ੍ਰ੍੍ਰ੍ਰ੍੍੍ਰ੍੍ਰ੍ਰ੍੍ਰ੍੍੍੍