ਅੱਜ ਐਸੀ 10th class ਦੇ ਪਹਿਲੇ ਚੈਪਟਰ ਜਿਸ ਦਾ ਨਾਂ ਹੈ
ਵਾਸਤਵਿਕ ਸੰਖਿਆਵਾਂ ਦੇ ਪਹਿਲੇ topic
HCF by Euclid's Division lemma
https://youtu.be/WIRVQp2r1tg
ਇਹ ਅਗਲੇ ਭਾਗ ਦੀ video hai, ਇਸ ਚ ਇਕ ਔਖੀ ਉਦਾਹਰਣ ਕੀਤੀ ਗਈ ਹੈ।
https://youtu.be/4xYbybf4esg
ਇਸ ਚ Exercise 1.1 ਦੇ ਪਹਿਲੇ question ਦਾ ਇਕ ਔਖਾ ਸਵਾਲ ਹਲ ਕੀਤਾ ਗਿਆ ਹੈ,
ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ।
channal ਦੇ ਨਾਲ ਜੁੜੇ ਰਹੋ ਅਗਲੇ ਭਾਗ ਲਈ ।
Regard
Varun Bansal
Math Master
GSSS SIDHUPUR KALAN(FGS)